﻿ਆਗਿਆ ਪੱਤਰ(ਲਾਈਸੈਂਸ)
ਖਾਲਸਾਸਕੂਲ.ਨੈੱਟ ਕੀਬੋਰਡ ਆਮ ਸਿਰਜਣਾਤਮਕ ਗੁਣ ਆਰੋਪਣ-ਗੈਰ ਵਪਾਰਕ-ਗੈਰ ਵਿਉਤਪੱਨ ੩.੦ ਬੇਤਬਦੀਲ ਆਗਿਆ ਪੱਤਰ ਹੇਠ ਜਾਰੀ ਕੀਤਾ ਗਇਆ ਹੈ

ਤੁਸੀਂ ਅਜਾਦ ਹੋਂ:
ਇਸ ਨੂੰ ਸਾਂਝਾ ਕਰਨ ਵਾਸਤੇ। ਜਾਂ ਫੇਰ ਇਸ ਦਿਆਂ ਨਕਲਾਂ ਕਰਨ ਵਾਸਤੇ। ਜਾਂ ਫੇਰ ਇਸ ਕਾਰਜ ਨੂੰ ਵੰਡਨ ਜਾਂ ਪਰਚਾਰ ਕਰਨ ਵਾਸਤੇ॥

ਸਿਰਫ ਹੇਠ ਲਿਖਿਆਂ ਸ਼ਰਤਾਂ ਦੇ ਮੁਤਾਬਕ:
• ਗੁਣ ਆਰੋਪਣ : ਇਸ ਕਾਰਜ ਦਾ ਗੁਣ ਆਰੋਪਣ ਕਰਨਾ ਹੈ(ਮਗਰ ਇਸ ਤਰੀਕੇ ਨਾਲ ਨਹੀਂ ਕਿ ਇੰਝ ਜਾਪੇ ਕਿ ਤੁਹਾਨੂੰ ਲੇਖਕ ਦੀ ਆਗਿਆ ਪ੍ਰਾਪਤ ਹੈ ਜਾਂ ਲੇਖਕ ਤੁਹਾਡੇ ਨਾਲ ਸਹਮਤਿ ਹੈ)
• ਗੈਰ ਵਪਾਰਕ: ਇਸ ਕਾਰਜ  ਦਾ ਇਸੱਤਮਾਲ ਤੁਸੀ ਕਿਸੇ ਵਪਾਰਕ ਕੰਮ ਵਾਸਤੇ ਜਾਂ ਪੈਸਾ ਕਮਾਉਣ ਵਾਸਤੇ ਨਹੀਂ ਕਰ ਸਕਦੇ॥
• ਗੈਰ ਵਿਉਤਪੱਨ :ਤੁਸੀਂ ਇਸ ਕਾਰਜ ਨੂੰ ਫੇਰ ਬਦਲ ਨਹੀਂ ਸਕਦੇਜਾਂ ਫੇਰ ਇ੍ਹਦੇ ਤੇ ਅਧਾਰਤ ਕੋਈ ਹੋਰ ਕਾਰਜ ਨਹੀਂ ਬਨਾ ਸਕਦੇ ਹੋਂ

ਇਸ ਸਮਝ ਨਾਲ ਕਿ:
ਛੋਟ : ਉੱਪਰ ਲਿਖਿਆਂ ਸਾਰਿਆਂ ਸ਼ਰਤਾਂ ਤੋਛੋਟ ਮਿਲ ਸਕਦੀ ਹੈਜੇਕਰ ਤੁਸੀਂ ਲੇਖਕ(ਕਾਪੀਰਾਈਟ ਹੋਲਡਰ) ਤੋਂ ਆਗਿਆ ਪਰਾਪਤ ਕਰ ਲਵੋਂ

ਲੋਕੱਕ ਕਾਰਜ ਖੇਤਰ: ਜੇਕਰ ਇਹ ਕਾਰਜ ਜਾਂ ਇਸ ਕਾਰਜ ਦੇ ਕੁਝ ਤੱਤ ਲੋਕੱਕ ਕਾਰਜ ਖੇਤਰ'ਚ ਹਣ ਇਸ ਆਗਿਆ ਪੱਤਰ ਨਾਲ ਉਹਦੀ ਹੈਸਿਅਤ'ਚ ਕੋਈ ਤਬਦੀਲੀ ਨਹੀਂ ਆਵੇਗੀ
ਬਾਕੀ ਹੱਕ : ਹੇਠ ਲਿਖੇ ਹੱਕ ਕਿਸੇ ਭੀ ਤਰੀਕੇ ਨਾਲ ਇਸ ਆਗਿਆ ਪੱਤਰ ਕਰਕੇ ਅਸਰ ਪਾਉਂਦੇਨੇ:

• ਤੁਹਾਡਾ ਵਾਜਬ ਇਸ੍ਤਮਾਲ ਕਰਨ ਦਾ ਹੱਕ ਜਾਂ ਫੇਰ ਲਾਗੂ ਕਾਪੀਰਾਈਟ ਦਿਆਂ ਕਮਜੋਰਿਆਂ  ਜਾਂ ਛੋਟ
• ਲੇਖਕ ਦੇ ਨੈਤਕ ਹੱਕ
• ਬਾਕੀ ਲੋਕਾਂ ਦੇ ਹੱਕ ਇਸ ਕਾਰਜ'ਚ ਜਾਂ ਜਿਵੇਂ ਇਸ ਨੂੰ ਇਸ੍ਤਮਾਲ ਕੀਤਾ ਗਇਆ ਹੈ ਜਿਵੇਂ ਕਿ ਮਸ਼੍ਹੂਰੀ ਕਰਨਾ ਅਤੇ ਨਿਜੀ ਹੱਕ

ਹਿਦਾਇਤ : ਵੰਡਨ ਜਾਂ ਦੁਬਾਰਾ ਇਸ੍ਤਮਾਲ(ਇਸ ਕਾਰਜ ਨੂੰ ਕੁਝ ਹੋਰ ਬਣਾਉਨ ਵਾਸਤੇ) । ਤੁਹਾਨੂੰ ਇਸ ਕਾਰਜ ਦਿਆਂ ਸ਼ਰਤਾਂ ਇਸ ਆਗਿਆ ਪੱਤਰ ਹੇਠ ਦੂਜਿਆਂ ਨੂੰ ਸਾਫ ਕਰਨਿਆਂ ਚਾਹਿਦਿਆਂ ਨੇ॥

ਇਹ ਆਮ ਸਿਰਜਣਾਤਮਕ ਆਗਿਆ ਪੱਤਰ ਦਾ ਤਰਜਮਾ ਤੁਹਾਡੀ ਸਹੂਲਿਅਤ ਵਾਸਤੇ ਮੁਹੱਇਆ ਕਰਾਇਆ ਗਇਆ ਹੈ। ਕਿਸੇ ਭੀ ਸ਼ੱਕ ਜਾਂ ਸ਼ੁਭਾ ਦੀ ਹਾਲਤ'ਚ English Version ਹੀ ਲਾਗੂ ਹੋਵੇਗਾ॥

KhalsaSchool.net Gurmukhi Phonetic keyboard is licensed under Creative Common's Attribution-NonCommercial-NoDerivs 3.0 Unported (CC BY-NC-ND 3.0) licence available at http://creativecommons.org/licenses/by-nc-nd/3.0/

You are free:

    to Share  to copy, distribute and transmit the work

Under the following conditions:

    Attribution  You must attribute the work in the manner specified by the author or licensor (but not in any way that suggests that they endorse you or your use of the work).

    Noncommercial  You may not use this work for commercial purposes.

    No Derivative Works  You may not alter, transform, or build upon this work.

With the understanding that:

    Waiver  Any of the above conditions can be waived if you get permission from the copyright holder.
    Public Domain  Where the work or any of its elements is in the public domain under applicable law, that status is in no way affected by the license.
    Other Rights  In no way are any of the following rights affected by the license:
        Your fair dealing or fair use rights, or other applicable copyright exceptions and limitations;
        The author's moral rights;
        Rights other persons may have either in the work itself or in how the work is used, such as publicity or privacy rights.
    Notice  For any reuse or distribution, you must make clear to others the license terms of this work. The best way to do this is with a link to this web page.
